ਪਿਤਾ ਪੂਤ

ਦੋ ਮਹਾਨ ਗੁਰੂਆਂ ਦੀ ਜੀਵਨੀ: ਹਜ਼ੂਰ ਬਾਬਾ ਸਾਵਨ ਸਿੰਘ ਜੀ ਮਹਾਰਾਜ ਅਤੇ ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ
ਹਰੀਸ਼ ਚੰਦਰ ਚੱਢਾ ਦੁਆਰਾ ਅਤੇ ਹਿੰਦੀ ਤੋਂ ਅਨੁਵਾਦ ਕੀਤਾ ਗਿਆ
ਰੁਹਾਨੀ ਸਤਿਸੰਗ ਦੁਆਰਾ ਪ੍ਰਕਾਸ਼ਿਤ — ਪਹਿਲਾ ਹਿੰਦੀ ਐਡੀਸ਼ਨ: 1970

ਸਮਰਪਣ
ਉਸ ਕਰਨ ਕਾਰਣ ਪ੍ਰਭੂ ਸੱਤਾ ਦੇ ਨਾਮ,
ਜੋ ਮਨੁੱਖੀ ਚੋਲੇ ਵਿੱਚ ਪ੍ਰਗਟ
ਹੋ ਕੇ “ਪਿਤਾ-ਪੂਤ” ਦੇ ਰੂਪ ਵਿੱਚ ਆਪ
ਹੀ ਆਪਣੀ ਕਹਾਣੀ ਵਰਨਣ ਕਰਦੀ ਚਲੀ
ਆਈ ਹੈ ਤੇ ਵਰਨਣ ਕਰਦੀ ਰਹੇਗੀ।

ਹਜ਼ੂਰ ਬਾਬਾ ਸਾਵਨ ਸਿੰਘ, ਸੰਤ ਕਿਰਪਾਲ ਸਿੰਘ ਨਾਲ ਸਤਿਸੰਗ ਕਰਦੇ ਹੋਏ

ਪਿਤਾ ਪੂਤ”, ਸਾਡੇ ਸਮੇਂ ਦੀਆਂ ਦੋ ਮਹਾਨ ਅਤੇ ਸਤਿ ਸਰੂਪ ਹਸਤੀਆਂ — ਬਾਬਾ ਸਾਵਣ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੇ ‘ਨਾਦੀ ਸਪੁੱਤਰ’, ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਦੀ ਅਮਰ ਜੀਵਨ ਦੇਣ ਵਾਲੀ ਜੀਵਨ ਕਹਾਣੀ ਹੈ — ਉਹਨਾਂ ਮਹਾਨ ਹਸਤੀਆਂ ਦੇ ਜੀਵਨ ਬਾਰੇ, ਉਹਨਾਂ ਦੇ ਚਰਨ ਕਮਲਾਂ ਵਿਚ ਬਹਿ ਕੇ ਜੋ ਕੁਝ ਅਨੁਭਵ ਹੋਇਆ, ਇਸ ਪੁਸਤਕ ਵਿਚ ਵਰਨਣ ਕੀਤਾ ਜਾ ਰਿਹਾ ਹੈ।

“ਇਸ ਨੂੰ ਖੂਬਸੂਰਤ ਯਾਦਾਂ ਦਾ ਗੁਲਦਸਤਾ ਕਿਹਾ ਜਾ ਸਕਦਾ ਹੈ” ।

ਕਿਤਾਬ ਦੇ ਅਧਿਆਇ ਪੜ੍ਹੋ:

Scroll to Top